ਗੁਰਦਾਸ ਮਾਨ ਦੇ ਹਮੇਸ਼ਾ ਨਕੋਦਰ ਦਰਬਾਰ ਜਾਣ ਤੇ ਉਸਦਾ ਵਿਰੋਧ ਕੀਤਾ ਜਾਂਦਾ। ਨੋਕਦਰ ਜਾਕੇ ਮੁਰਾਦ ਸ਼ਾਹ ਮੁਰਦਾਬਾਦ ਵੀ ਲਿਖਿਆ ਗਿਆ ਕੰਧਾ ਤੇ ਗੁਰਦਾਸ ਮਾਨ ਨੂੰ ਗਾ+ਲਾਂ ਦੱਲਾ , ਗਦਾਰ, ਕਿਹਾ ਜਾਂਦਾ।
ਉਸਦਾ ਓਥੇ ਜਾਣਾ ਉਸਦੀ ਆਪਣੀ ਆਸਥਾ ਹੋ ਸਕਦੀ ਹੈ ਪਰ ਜੇ ਕੋਈ ਹੁਣ ਦੇ ਹਲਾਤਾਂ ਚ ਪੰਜਾਬ ਨਾਲ ਖੜ ਰਿਹਾ ਹੈ ਚਾਹੇ ਦੁਸ਼ਮਣ ਕਿਉਂ ਨਾ ਹੋਵੇ ਉਸਨੂੰ ਹੌਸਲਾ ਅਫ਼ਜ਼ਾਈ ਕਰਨਾ ਬਣਦਾ।
ਨੌਕਦਰ ਦਰਬਾਰ ਨੂੰ ਲੈਕੇ ਹਰ ਇੱਕ ਬੰਦੇ ਦੇ ਅਲੱਗ ਅਲੱਗ ਵਿਚਾਰ ਹੋ ਸਕਦੇ ਹਨ ਪਰ ਹੁਣ ਡੇਰਾ ਬਾਬਾ ਮੁਰਾਦ ਸ਼ਾਹ ਨਕੌਦਰ ਦੀ ਟੀਮ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ ਉਹ Fazilka Ferozpur Sultanpur Dinanagar Gurdaspur ਜਿਥੋਂ ਤੱਕ ਵੀ ਮਦਦ ਪੁਹੰਚ ਸਕਦੀ ਹੈ ਇਹ ਯਤਨ ਕਰ ਰਹੇ ਹਨ ਤੇ ਲੰਗਰ ਲਾ ਰਹੇ ਹਨ।
Comments
Post a Comment
Contact us to place an advertisement on our site.